Monthly Archives: July 2011

ਹਮਾਰਾ ਸ਼ਹਿਰ ਬੰਬੇ – (Bombay Our City)

ਰਿਵੀਊਕਾਰ: ਸੁਖਵੰਤ ਹੁੰਦਲ, ਸਾਧੂ ਬਿਨਿੰਗ (ਮਸ਼ਹੂਰ ਡਾਕੂਮੈਂਟਰੀ ਫਿਲਮ ਮੇਕਰ ਅਨੰਦ ਪਟਵਰਧਨ ਦੀ 1985 ਵਿੱਚ ਬਣੀ ਇਸ ਫਿਲਮ ਦਾ ਇਹ ਰਿਵੀਊ ਪਹਿਲੀ ਵਾਰ 14 ਨਵੰਬਰ 1986 ਨੂੰ ਕੈਨੇਡਾ ਦਰਪਣ ਅਖਬਾਰ ਦੇ ਸਫਾ 29 ‘ਤੇ ਛਪਿਆ ਸੀ।) “ਹਮਾਰਾ ਸ਼ਹਿਰ ਬੰਬੇ ( Bombay … Continue reading

Posted in ਫਿਲਮ, ਸਾਰੀਆਂ | Tagged , , , , , , | Leave a comment

ਆਪਣੇ ਬਾਰੇ : ਫੈਜ਼ ਅਹਿਮਦ ਫੈਜ਼

(ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ) [ਆਪਣੀ ਮੌਤ ਤੋਂ ਅੱਠ ਮਹੀਨੇ ਪਹਿਲਾਂ 7 ਮਾਰਚ 1984 ਨੂੰ ਫੈਜ਼ ਅਹਿਮਦ ਫੈਜ਼ ਨੂੰ ਇਸਲਾਮਾਬਾਦ ਵਿੱਚ ਏਸ਼ੀਆ ਸਟੱਡੀ ਗਰੁੱਪ ਸਾਹਮਣੇ ਬੋਲਣ ਲਈ ਸੱਦਿਆ ਗਿਆ ਸੀ। ਉਸ ਮੀਟਿੰਗ ਵਿੱਚ ਫੈਜ਼ ਨੇ ਆਪਣੀ ਜ਼ਿੰਦਗੀ ਦੇ ਸਫਰ ਬਾਰੇ … Continue reading

Posted in ਸਾਰੀਆਂ | Tagged , , , , , , , , | Leave a comment

“ਪਿਆਰ ਅਤੇ ਇਨਕਲਾਬ ਦਾ ਸ਼ਾਇਰ” ਫੈਜ਼ ਅਹਿਮਦ ਫੈਜ਼

ਸੁਖਵੰਤ ਹੁੰਦਲ ਫੈਜ਼ ਅਹਿਮਦ ਫ਼ੈਜ਼ ਦਾ ਜਨਮ 13 ਫਰਵਰੀ 1911 ਨੂੰ ਅਣਵੰਡੇ ਪੰਜਾਬ ਦੇ ਸ਼ਹਿਰ ਸਿਆਲਕੋਟ ਵਿੱਚ ਹੋਇਆ ਅਤੇ ਉਹਨਾਂ ਦੀ ਮੌਤ ਨਵੰਬਰ 1984 ਨੂੰ ਲਾਹੌਰ ਵਿਖੇ ਹੋਈ। ਚਾਰ ਦਹਾਕਿਆਂ ਦੇ ਅਰਸੇ ਵਿੱਚ ਫੈਲੇ ਆਪਣੇ ਸਾਹਿਤਕ ਸਫਰ ਦੌਰਾਨ ਫੈਜ਼ ਨੇ … Continue reading

Posted in ਸਾਰੀਆਂ | Tagged , , , , , , , , , | Leave a comment

The Seer: Sohan Qadri

ਫਗਵਾੜੇ ਨੇੜੇ ਪਿੰਡ ਚਾਚੋਕੀ ਦਾ ਜੰਮਪਲ ਸੋਹਣ ਕਾਦਰੀ ਇਕ ਮਸ਼ਹੂਰ ਚਿੱਤਰਕਾਰ ਸੀ। ਉਹ 1932 ਵਿੱਚ ਪੈਦਾ ਹੋਇਆ ਅਤੇ 1 ਮਾਰਚ 2011 ਨੂੰ ਉਸ ਦਾ ਦੇਹਾਂਤ ਹੋ ਗਿਆ। ਸੁੰਦਰਮ ਟੈਗੋਰ ਗੈਲਰੀ ਵਲੋਂ ਉਸ ਬਾਰੇ ਬਣਾਈ ਇਕ ਛੋਟੀ ਜਿਹੀ ਪਰ ਖੂਬਸੂਰਤ ਡਾਕੂਮੈਂਟਰੀ … Continue reading

Posted in ਸਾਰੀਆਂ | Tagged , , , , , , | Leave a comment