Monthly Archives: August 2011

‘ਹਾਰਵੈਸਟ ਆਫ ਗਰੀਫ’: ਪੰਜਾਬ ਵਿੱਚ ਕਿਸਾਨਾਂ ਅਤੇ ਬੇਜ਼ਮੀਨੇ ਲੋਕਾਂ ਵਲੋਂ ਕੀਤੀਆਂ ਖੁਦਕਸ਼ੀਆਂ ਬਾਰੇ ਡਾਕੂਮੈਂਟਰੀ

ਸੁਖਵੰਤ ਹੁੰਦਲ ਪੰਜਾਬ ਵਿੱਚ ਕਿਸਾਨਾਂ ਅਤੇ ਬੇਜ਼ਮੀਨੇ ਲੋਕਾਂ ਦੀਆਂ ਖੁਦਕਸ਼ੀਆਂ ਬਾਰੇ ਬਣੀ ਡਾਕੂਮੈਂਟਰੀ, ‘ਹਾਰਵੈਸਟ ਆਫ ਗਰੀਫ’ ਇਕ ਦਿਲ ਨੂੰ ਟੁੰਬਣ ਵਾਲੀ ਡਾਕੂਮੈਂਟਰੀ ਹੈ। ਇਸ ਡਾਕੂਮੈਂਟਰੀ ਦਾ ਸਭ ਤੋਂ ਸ਼ਕਤੀਸ਼ਾਲੀ ਹਿੱਸਾ ਉਹਨਾਂ ਲੋਕਾਂ ਦੇ ਪਰਿਵਾਰਾਂ ਨਾਲ ਕੀਤੀਆਂ ਗਈਆਂ ਇੰਟਰਵੀਊ ਹਨ ਜਿਹੜੇ … Continue reading

Posted in ਫਿਲਮ, ਸਾਰੀਆਂ | Leave a comment

ਮਾਰਕਸ ਸਹੀ ਸੀ ਕਿ ਸਰਮਾਏਦਾਰੀ ਆਪਣੇ ਆਪ ਨੂੰ ਤਬਾਹ ਕਰ ਸਕਦੀ ਹੈ: ਮੁੱਖ ਧਾਰਾ ਦੇ ਅਰਥਸ਼ਾਸਤਰੀ, “ਡਾ: ਨੋਰੀਅਲ ਰੁਬੀਨੀ” ਦਾ ਬਿਆਨ

ਸੁਖਵੰਤ ਹੁੰਦਲ ( ਡਾ: ਨੋਰੀਅਲ ਰੁਬੀਨੀ ਇਕ ਮੁੱਖ ਧਾਰਾ ਦੇ ਅਰਥ ਸ਼ਾਸਤਰੀ ਹਨ ਅਤੇ ਨਿਊ ਯੌਰਕ ਯੂਨੀਵਰਸਿਟੀ ਵਿੱਚ ਅਧਿਆਪਕ ਹਨ। ਮੰਨਿਆਂ ਜਾਂਦਾ ਹੈ ਕਿ ਸਾਲ 2008 ਦੇ ਆਰਥਿਕ ਮੰਦਵਾੜੇ ਬਾਰੇ ਸਮੇਂ ਤੋਂ ਪਹਿਲਾਂ ਭਵਿੱਖਬਾਣੀ ਕਰਨ ਵਾਲੇ ਕੁਝ ਇਕ ਅਰਥਸ਼ਾਸਤਰੀਆਂ ਵਿੱਚੋਂ … Continue reading

Posted in ਸਾਰੀਆਂ | Tagged , , , , , , , , , | 2 Comments

ਕੰਜ਼ਿਉਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ

ਸੁਖਵੰਤ ਹੁੰਦਲ ਜਾਣ-ਪਛਾਣ: ਅੱਜ ਸੰਸਾਰ ਪੱਧਰ ਉੱਤੇ ਕੰਜ਼ਿਉਮਰਿਜ਼ਮ (ਖਪਤਵਾਦ) ਨੇ ਲੋਕਾਂ ਦੇ ਰਹਿਣ ਸਹਿਣ ਨੂੰ ਪੂਰੀ ਤਰ੍ਹਾਂ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਓਪਰੀ ਨਜ਼ਰ ਨਾਲ ਦੇਖਿਆਂ ਕੰਜ਼ਿਉਮਰਿਜ਼ਮ ਦਾ ਇਹ ਪਸਾਰ  ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਪਰ … Continue reading

Posted in ਵਾਤਾਵਰਨ, ਸਾਰੀਆਂ | Tagged , , , , , , , , , , , , , , , , , , , , , , , , , , , , , , , , , , | Leave a comment

ਬਿਹਤਰੀਨ ਫਿਲਮਸਾਜ਼ ਸਤਿਆਜੀਤ ਰੇਅ

ਸੁਖਵੰਤ ਹੁੰਦਲ (ਇਹ ਛੋਟਾ ਜਿਹਾ ਲੇਖ ਸਤਿਆਜੀਤ ਰੇਅ ਦੀ ਮੌਤ ਤੋਂ ਬਾਅਦ ਇਕ ਸ਼ਰਧਾਂਜਲੀ ਵਲੋਂ ਲਿਖਿਆ ਗਿਆ ਸੀ ਅਤੇ ਕੈਨੇਡਾ ਤੋਂ ਨਿਕਲਣ ਵਾਲੇ ਸਾਹਿਤਕ ਪਰਚੇ ‘ਵਤਨ’ ਦੇ ਅਪ੍ਰੈਲ/ਮਈ/ਜੂਨ 1992 ਦੇ ਅੰਕ ਵਿੱਚ ਛਪਿਆ ਸੀ।) ਦੁਨੀਆ ਦੇ ਬਿਹਤਰੀਨ ਫਿਲਮਸਾਜ਼ ਸਤਿਆਜੀਤ ਰੇਅ … Continue reading

Posted in ਫਿਲਮ, ਸਾਰੀਆਂ | Tagged , , , , , | Leave a comment

ਪੰਜਾਬੀ ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਜਗਜੀਤ ਨਾਲ ਇਕ ਮੁਲਾਕਾਤ

ਸੁਖਵੰਤ ਹੁੰਦਲ ਇਹ ਮੁਲਾਕਾਤ ਸਰੀ, ਕਨੇਡਾ ਵਿੱਚ 16 ਜੂਨ 1988 ਨੂੰ ਕੀਤੀ ਗਈ ਸੀ ਅਤੇ ਉਸ ਸਮੇਂ ਸਰੀ ਤੋਂ ਨਿਕਲਦੇ ਹਫਤਾਵਾਰੀ ਕੈਨੇਡਾ ਦਰਪਣ ਵਿੱਚ ਛਪੀ ਸੀ। ਇਸ ਵਿੱਚ ਜਗਜੀਤ ਆਪਣੇ ਫਿਲਮੀ ਸਫਰ ਦੇ ਨਾਲ ਨਾਲ ਪੰਜਾਬੀ ਸਿਨਮੇ ਵਿੱਚ ਆਪਣੇ ਸਮੇਂ … Continue reading

Posted in ਫਿਲਮ, ਸਾਰੀਆਂ | Tagged , , , , , , , , , , | Leave a comment