ਸ਼ਹੀਦ ਉਧਮ ਸਿੰਘ ਬਾਰੇ ਬੀ ਬੀ ਸੀ ਦੀ ਡਾਕੂਮੈਂਟਰੀ

13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਡਾਇਰ ਵਲੋਂ ਸ਼ਾਂਤਮਈ ਲੋਕਾਂ ਦਾ ਕੀਤਾ ਕਤਲੇਆਮ ਹਿੰਦੁਸਤਾਨੀਆਂ, ਖਾਸ ਕਰਕੇ ਪੰਜਾਬੀਆਂ, ਨੂੰ ਹਮੇਸ਼ਾਂ ਯਾਦ ਰਹੇਗਾ। ਇਸ ਦੇ ਨਾਲ ਹੀ ਉਹਨਾਂ ਨੂੰ ਹਮੇਸ਼ਾਂ ਯਾਦ ਰਹੇਗਾ 13 ਮਾਰਚ 1940 ਦਾ ਦਿਨ, ਜਿਸ ਦਿਨ ਉਧਮ ਸਿੰਘ ਨੇ ਲੰਡਨ ਵਿੱਚ ਮਾਇਕਲ ਉਡਵਾਇਰ ਨੂੰ ਗੋਲੀ ਮਾਰ ਕੇ ਜਲਿਆਂਵਾਲਾ ਬਾਗ ਦੇ ਕਤਲਾਮ ਦਾ ਬਦਲਾ ਲਿਆ ਸੀ। ਯਾਦ ਰਹੇ ਕਿ ਮਾਇਕਲ ਉਡਵਾਇਰ ਸੰਨ 1919 ਵਿੱਚ ਪੰਜਾਬ ਦਾ ਗਵਰਨਰ ਸੀ।

ਮਾਇਕਲ ਉਡਵਾਇਰ ਨੂੰ ਗੋਲੀ ਮਾਰਨ ਬਾਅਦ ਪੁਲਿਸ ਨੂੰ ਬਿਆਨ ਦਿੰਦਿਆਂ ਉਧਮ ਸਿੰਘ ਨੇ ਕਿਹਾ ਸੀ, “ਮੈਨੂੰ ਪਰਵਾਹ ਨਹੀਂ। ਬੁੱਢੇ ਹੋਣ ਤੱਕ ਉਡੀਕ ਕਰਨ ਦਾ ਕੀ ਫਾਇਦਾ? ਇਹ ਠੀਕ ਨਹੀਂ। ਤੁਸੀਂ ਜਵਾਨੀ ‘ਚ ਮਰਨਾ ਚਾਹੁੰਦੇ ਹੋ। ਇਹ ਠੀਕ ਹੈ। ਮੈਂ ਇਹ ਕਰ ਰਿਹਾ ਹਾਂ।” ਫਿਰ ਥੋੜ੍ਹਾ ਰੁਕ ਕੇ ਉਹਨਾਂ ਕਿਹਾ, “ਮੈਂ ਆਪਣੇ ਵਤਨ ਲਈ ਮਰ ਰਿਹਾ ਹਾਂ।”

ਹਿੰਦੁਸਤਾਨ ਦੀ ਅਜ਼ਾਦੀ ਦੇ ਸੰਗਰਾਮ ਦੇ ਇਸ ਇਸ ਨਾਇਕ ਬਾਰੇ ਬੀ ਬੀ ਸੀ ਵਲੋਂ ਅੱਧੇ ਘੰਟੇ ਦੀ ਬਣਾਈ ਡਾਕੂਮੈਂਟਰੀ ਦੇਖਣ ਲਈ ਕਲਿੱਕ ਕਰੋ:

 

Advertisements
This entry was posted in ਸਾਰੀਆਂ and tagged , , , , , , , . Bookmark the permalink.

One Response to ਸ਼ਹੀਦ ਉਧਮ ਸਿੰਘ ਬਾਰੇ ਬੀ ਬੀ ਸੀ ਦੀ ਡਾਕੂਮੈਂਟਰੀ

  1. Sohan Sandhu says:

    Thanks Sukhwant for the rare documentary of The great Shaheed Udham Singh. I salute to his unique deed of nationalism and martyrdom

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s