ਗਦਰ ਲਹਿਰ ਦੀ ਕਹਾਣੀ ਬਾਬਾ ਭਗਤ ਸਿੰਘ ਬਿਲਗਾ ਦੀ ਜ਼ਬਾਨੀ

ਕੇ ਸਾਈਨ ਇੰਟਰਪ੍ਰਾਈਜਜ਼ ਦੇ ਜੋਗਿੰਦਰ ਕਲਸੀ ਹੁਰਾਂ ਵਲੋਂ ਬਾਬਾ ਭਗਤ ਸਿੰਘ ਬਿਲਗਾ ਨਾਲ ਕੀਤੀ 50 ਕੁ ਮਿਨਟ ਲੰਮੀ ਇਹ ਇੰਟਰਵਿਊ ਇਕ ਦੇਖਣਯੋਗ ਇੰਟਰਵਿਊ ਹੈ। ਇਸ ਵਿੱਚ ਬਾਬਾ ਬਿਲਗਾ ਗਦਰ ਪਾਰਟੀ ਦੇ ਬਣਨ ਅਤੇ ਉਸ ਵਲੋਂ ਭਾਰਤ ਦੀ ਅਜ਼ਾਦੀ ਲਈ ਪਾਏ ਯੋਗਦਾਨ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ।  ਅਠੰਨਵੇਂ ਸਾਲਾਂ ਬਾਬਾ ਬਿਲਗਾ ਦੀ ਸਪਸ਼ਟ ਅਤੇ ਭਰੋਸੇਯੋਗ ਅਵਾਜ਼ ਗਦਰੀਆਂ ਦੀ ਦ੍ਰਿੜਤਾ ਅਤੇ ਕੁਰਬਾਨੀ ਦੀ ਕਹਾਣੀ ਨੂੰ ਸ੍ਰੋਤਿਆਂ ਤੱਕ ਅਸਰਦਾਰ ਢੰਗ ਨਾਲ ਪਹੁੰਚਾਉਂਦੀ ਹੈ।

ਕੇ ਸਾਈਨ ਇੰਟਰਪ੍ਰਾਇਜ਼ ਦੇ ਧੰਨਵਾਦ ਸਹਿਤ ਇਸ ਇੰਟਰਵਿਊ ਦੇ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਇਸ  ਨੂੰ ਆਪ ਦੇਖੋ ਅਤੇ ਦੂਜਿਆਂ ਨੂੰ ਇਸ ਬਾਰੇ ਦੱਸੋ। – ਸੁਖਵੰਤ ਹੁੰਦਲ

ਭਾਗ ਪਹਿਲਾ

ਭਾਗ ਦੂਜਾ

ਭਾਗ ਤੀਜਾ

ਭਾਗ ਚੌਥਾ

ਭਾਗ ਪੰਜਵਾਂ

ਭਾਗ ਛੇਵਾਂ

ਭਾਗ ਸਤਵਾਂ

Advertisements
This entry was posted in ਫਿਲਮ, ਸਾਰੀਆਂ and tagged , , , . Bookmark the permalink.

One Response to ਗਦਰ ਲਹਿਰ ਦੀ ਕਹਾਣੀ ਬਾਬਾ ਭਗਤ ਸਿੰਘ ਬਿਲਗਾ ਦੀ ਜ਼ਬਾਨੀ

  1. Sukhwant you are doing a truly noble work by bringing such rare footing and unique films like Khamosh Pani which deserve our appreciation because the overwhelming sway of cheap modern movies business has made the sensibilities of audience.dull. Away from the mainstream flicks & frolics, these productions draw our attention to the substantially meaningful aspects of our lives.
    Sadhu Binning gifted me Khamosh pani some 5/6 years back when he visited Toronto.
    I personally admire your commitment to such noble gestures.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.