ਤਮਸ: 1947 ਦੀ ਵੰਡ ਬਾਰੇ ਭੀਸ਼ਮ ਸਾਹਨੀ ਦੇ ਨਾਵਲ ‘ਤਮਸ’ ਉੱਪਰ ਆਧਾਰਤਿ ਟੀ ਵੀ ਸੀਰੀਅਲ

ਨਿਰਦੇਸ਼ਕ: ਗੋਬਿੰਦ ਨਿਹਾਲਨੀ
ਅਦਾਕਾਰ: ਓਮ ਪੁਰੀ, ਦੀਪਾ ਸਾਹੀ, ਅਮਰੀਸ਼ ਪੁਰੀ, ਭੀਸ਼ਮ ਸਾਹਨੀ, ਏ. ਕੇ. ਹੰਗਲ, ਮਨੋਹਰ ਸਿੰਘ, ਦੀਨਾ ਪਾਠਕ ਅਤੇ ਹੋਰ।

ਸੰਨ 1947 ਵਿੱਚ ਅੰਗਰੇਜ਼ੀ ਸਾਮਰਾਜ ਤੋਂ ਮਿਲੀ ਅਜ਼ਾਦੀ ਸਮੇਂ ਹਿੰਦੁਸਤਾਨੀ ਦੀ ਵੰਡ ਇਕ ਅਜਿਹਾ ਇਤਿਹਾਸਕ ਵਰਤਾਰਾ ਹੈ ਜਿਸ ਨੇ ਹਿੰਦੁਸਤਾਨੀ ਮਹਾਂਦੀਪ ਦੇ ਪਿਛਲੇ 65 ਸਾਲਾਂ ਦੇ ਇਤਿਹਾਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਭਵਿੱਖ ਨੂੰ ਲਗਾਤਾਰ ਪ੍ਰਭਾਵਿਤ ਕਰ ਰਿਹਾ ਹੈ। ਇਸ ਲਈ ਭਾਰਤੀ ਉਪ-ਮਹਾਂਦੀਪ ਨਾਲ ਸੰਬਧਤ ਲੋਕਾਂ ਲਈ 1947 ਦੀ ਵੰਡ ਨੂੰ ਸਮਝਣਾ ਅਤੇ ਯਾਦ ਰੱਖਣਾ ਬਹੁਤ ਜ਼ਰੂਰੀ ਹੈ।

ਇਸ ਇਤਿਹਾਸਕ ਦੁਖਾਂਤ ਬਾਰੇ ਜਾਣਨ ਦੇ ਸਫਰ ਦੀ ਸ਼ੁਰੂਆਤ ਸੰਨ 1986 ਵਿੱਚ ਗੋਬਿੰਦ ਨਿਹਾਲਨੀ ਦੀ ਨਿਰਦੇਸ਼ਨਾ ਹੇਠ ਬਣੇ ਟੀ ਵੀ ਸੀਰੀਅਲ ‘ਤਮਸ’ ਤੋਂ ਕੀਤੀ ਜਾ ਸਕਦੀ ਹੈ। ਇਹ ਸੀਰੀਅਲ ਭੀਸ਼ਮ ਸਾਹਨੀ ਦੇ ਨਾਵਲ ਤਮਸ ਉੱਪਰ ਆਧਾਰਿਤ ਹੈ। 5 ਘੰਟੇ ਦੇ ਕਰੀਬ ਲੰਮੇ ਇਸ ਸੀਰੀਅਲ ਵਿੱਚ ਵੰਡ ਦੇ ਵੱਖ ਵੱਖ ਪਹਿਲੂਆਂ ਨੂੰ ਗੰਭੀਰ ਨਜ਼ਰ ਨਾਲ ਦੇਖਣ ਦਾ ਯਤਨ ਕੀਤਾ ਗਿਆ ਹੈ।

ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਇਹ ਸੀਰੀਅਲ ਆਨਲਾਈਨ ਦੇਖਿਆ ਜਾ ਸਕਦਾ ਹੈ। ਜਿਹੜੇ ਲੋਕਾਂ ਨੇ ਇਹ ਸੀਰੀਅਲ ਪਹਿਲਾਂ ਨਹੀਂ ਦੇਖਿਆ ਉਹ ਇਸ ਸੀਰੀਅਲ ਨੂੰ ਹੇਠ ਲਿਖੇ ਲਿੰਕ ‘ਤੇ ਦੇਖ ਸਕਦੇ ਹਨ। – ਸੁਖਵੰਤ ਹੁੰਦਲ

Advertisements
This entry was posted in ਫਿਲਮ, ਸਾਰੀਆਂ and tagged , , , , , , , . Bookmark the permalink.

3 Responses to ਤਮਸ: 1947 ਦੀ ਵੰਡ ਬਾਰੇ ਭੀਸ਼ਮ ਸਾਹਨੀ ਦੇ ਨਾਵਲ ‘ਤਮਸ’ ਉੱਪਰ ਆਧਾਰਤਿ ਟੀ ਵੀ ਸੀਰੀਅਲ

 1. Hundal Sahib such philms on net must help to understand the tragedy of Punjab in 1947.The country was devided on the basis of religion which illogical and we still have sufferings and feel our wounds sensitive. I praise your efforts. Balwinder Barnala,president (Organzing Chief)Tarksheel Society Punjab.

 2. kalmandakafla says:

  Brilliant humane selection as ever by Hundal! Bravo!
  Better than being hooked on for ever on one page of history.
  Some Tarksheel societies are assert their presence by celebrating the Bhagat Singh or Ghadaree babaas diwas. They never think of traveling beyond those two days.

 3. kalmandakafla says:

  Brilliant and humane selection as ever coming from Hundal!
  Bravo, History has lot to offer to us, and this page in history is a book in itself containing lesson after lesson.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s