1947 ਵਿੱਚ ਪੰਜਾਬ ਦੀ ਵੰਡ- ਇਕ ਤ੍ਰਾਸਦੀ ਹਜ਼ਾਰ ਕਹਾਣੀਆਂ

1947 ਵਿੱਚ ਪੰਜਾਬ ਦੀ ਵੰਡ- ਇਕ ਤ੍ਰਾਸਦੀ ਹਜ਼ਾਰ ਕਹਾਣੀਆਂ
ਖ਼ੁਫੀਆ ਅੰਗਰੇਜ਼ੀ ਰਿਪੋਰਟਾਂ ਅਤੇ ਚਸ਼ਮਦੀਦਾਂ ਦੀ ਜ਼ਬਾਨੀ
1947 ਦੀ ਤ੍ਰਾਸਦੀ ਦਾ ਖ਼ੁਲਾਸਾ

ਲੇਖਕ: ਇਸ਼ਤਿਹਾਕ ਅਹਿਮਦ
ਅਨੁਵਾਦ: ਗੁਰਪ੍ਰੀਤ ਸਿੰਘ

1947 ਵਿੱਚ ਹੋਈ ਪੰਜਾਬ ਦੀ ਵੰਡ ਬਾਰੇ ਡਾ: ਇਸ਼ਤਿਹਾਕ ਅਹਿਮਦ ਵਲੋਂ ਲਿਖੀ ਕਿਤਾਬ ““The Punjab Bloodied Partitioned and Cleansed: Unravelling the 1947 Tragedy through Secret British Reports and First-Person Accounts”” ਪੰਜਾਬ ਦੀ ਵੰਡ ਬਾਰੇ ਲਿਖੀ ਇਕ ਅਹਿਮ ਕਿਤਾਬ ਹੈ। ਅੰਗਰੇਜ਼ੀ ਵਿੱਚ ਇਹ ਕਿਤਾਬ 2011 ਵਿੱਚ ਛਪੀ ਸੀ। ਇਸ ਕਿਤਾਬ ਦਾ ਪੰਜਾਬੀ ਅਨੁਵਾਦ ਗੁਰਪ੍ਰੀਤ ਸਿੰਘ ਨੇ ਕੀਤਾ ਹੈ ਅਤੇ ਇਸ ਦਾ ਡਿਜੀਟਲ ਐਡੀਸ਼ਨ ਗੁਰਮੁਖੀ ਪ੍ਰਕਾਸ਼ਨ ਨੇ 2016 ਵਿੱਚ ਛਾਪਿਆ।

ਡਾ: ਇਸ਼ਤਿਹਾਕ ਅਹਿਮਦ ਦੀ ਇਜਾਜ਼ਤ ਨਾਲ ਅਸੀਂ ਇਸ ਕਿਤਾਬ ਦੇ ਪੰਜਾਬੀ ਅਨੁਵਾਦ ਦਾ ਡਿਜੀਟਲ ਐਡੀਸ਼ਨ ਇੱਥੇ ਅਪਲੋਡ ਕਰ ਰਹੇ ਹਾਂ। ਤੁਸੀਂ ਇਸ ਨੂੰ ਇਸ ਲਿੰਕ ਤੋਂ ਡਾਉਨਲੋਡ ਕਰ ਸਕਦੇ ਹੋ:

ਕਿਤਾਬ ਡਾਉਨਲੋਡ ਕਰੋ।

Download the book

 

Advertisements
This entry was posted in ਸਾਰੀਆਂ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.