Category Archives: ਫਿਲਮ

ਪੰਜਾਬੀ ਦਾ ਵਿਲੱਖਣ ਫਿਲਮਸਾਜ਼ ਗੁਰਵਿੰਦਰ ਸਿੰਘ

-ਸੁਖਵੰਤ ਹੁੰਦਲ- ਗੁਰਵਿੰਦਰ ਸਿੰਘ ਪੰਜਾਬੀ ਦਾ ਇਕ ਵਿਲੱਖਣ ਫਿਲਮਸਾਜ਼ ਹੈ। ਉਸ ਦੀ ਵਿਲੱਖਣਤਾ ਦਾ ਕਾਰਨ ਉਸ ਦੀ ਫਿਲਮਸਾਜ਼ੀ ਦੀ ਵੱਖਰੀ ਸ਼ੈਲੀ ਅਤੇ ਵਿਸ਼ਿਆਂ ਦੀ ਵੱਖਰੀ ਚੋਣ ਹੈ। ਉਸ ਦਾ ਕਹਿਣਾ ਹੈ, “ਸਿਨਮਾ ਮੇਰੇ ਲਈ ਜ਼ਿੰਦਗੀ ਅਤੇ ਘਟਨਾਵਾਂ, ਸਮੇਂ ਅਤੇ ਥਾਂ, … Continue reading

Posted in ਫਿਲਮ, ਸਾਰੀਆਂ | Tagged , , , | Leave a comment

ਫਿਲਮ ਪਦਮਾਵਤ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਨਾਮ ਫਿਲਮ ਅਦਾਕਾਰਾ ਸਵਾਰਾ ਭਾਸਕਰ ਦਾ ਖੁੱਲ੍ਹਾ ਖੱਤ

ਅੰਗਰੇਜ਼ੀ ਤੋਂ ਅਨੁਵਾਦ – ਸੁਖਵੰਤ ਹੁੰਦਲ ਪਿਆਰੇ ਭੰਸਾਲੀ ਜੀ, ਸਭ ਤੋਂ ਪਹਿਲਾਂ ਤੁਹਾਡੇ ਵਲੋਂ ਆਪਣਾ ਸ਼ਾਹਕਾਰ “ਪਦਮਾਵਤ” – ਰਿਲੀਜ਼ ਕਰਨ ਲਈ ਵਧਾਈਆਂ। ਬੇਸ਼ੱਕ ਇਸ ਵਿੱਚੋਂ ਤੁਹਾਨੂੰ ਬਿਹਾਰੀ, ਖੂਬਸੂਰਤ ਦੀਪਿਕਾ ਪਦੁਕੋਨ ਦੀ ਨੰਗੀ ਕਮਰ ਅਤੇ 70 ਹੋਰ ਸ਼ਾਟ ਕੱਟਣੇ ਪਏ। ਫਿਰ … Continue reading

Posted in ਫਿਲਮ, ਸਾਰੀਆਂ | Tagged , , , | Leave a comment

ਕਮਲਾ (ਹਿੰਦੀ ਫਿਲਮ) ਰਿਵੀਊ

ਨਿਰਦੇਸ਼ਕ: ਜਗਮੋਹਨ ਮੂੰਧੜਾ ਸਿਤਾਰੇ: ਮਾਰਕ ਜ਼ੁਬੇਰ, ਦੀਪਤੀ ਨਵਲ, ਸ਼ਬਾਨਾ ਆਜ਼ਮੀ, ਏ.ਕੇ. ਹੰਗਲ   -ਸੁਖਵੰਤ ਹੁੰਦਲ- 1985 ਵਿੱਚ ਬਣੀ ਫਿਲਮ ਕਮਲਾ ਦੇ ਸ਼ੁਰੂ ਵਿੱਚ ਦਿੱਲੀ ਦੀ ਇਕ ਅੰਗਰੇਜ਼ੀ ਅਖਬਾਰ ਦਾ ਸਟਾਰ ਰਿਪੋਰਟਰ ਜੈ ਸਿੰਘ ਯਾਦਵ (ਮਾਰਕ ਜ਼ੁਬੇਰ) ਮੱਧਿਆ ਪ੍ਰਦੇਸ਼ ਦੇ ਪੇਂਡੂ … Continue reading

Posted in ਫਿਲਮ, ਸਾਰੀਆਂ | Tagged , , , , , , , , , , , | Leave a comment

ਸਤਿਆਜੀਤ ਰੇਅ ਦਾ ਸਿਨੇਮਾ

ਸੁਖਵੰਤ ਹੁੰਦਲ ਸਤਿਆਜੀਤ ਰੇਅ ਦਾ ਨਾਂ ਦੁਨੀਆ ਦੇ ਬਿਹਤਰੀਨ ਫਿਲਮਸਾਜ਼ਾਂ ਵਿੱਚ ਆਉਂਦਾ ਹੈ। ਉਸ ਨੇ ਆਪਣੇ ਚਾਰ ਦਹਾਕਿਆਂ ਦੇ ਕਰੀਬ ਲੰਮੇ ਫਿਲਮ ਕੈਰੀਅਰ ਦੌਰਾਨ 35 ਦੇ ਲਗਭਗ ਫੀਚਰ ਅਤੇ ਡਾਕੂਮੈਂਟਰੀ ਫਿਲਮਾਂ ਬਣਾਈਆਂ। ਉਸ ਦੀਆਂ ਇਹ ਫਿਲਮਾਂ ਭਾਰਤੀ ਵਪਾਰਕ ਫਿਲਮ ਸਨਅਤ … Continue reading

Posted in ਫਿਲਮ, ਸਾਰੀਆਂ | Tagged , , , , , , , , , , , , | Leave a comment

ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਮੁਲਾਕਾਤ

ਸੁਖਵੰਤ ਹੁੰਦਲ ਸਾਧੂ ਬਿਨਿੰਗ (ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਕੀਤੀ ਇਹ ਮੁਲਾਕਾਤ ਪਹਿਲੀ ਵਾਰ ਵਤਨ ਦੇ ਅਕਤੂਬਰ/ਨਵੰਬਰ/ਦਸੰਬਰ-1992 ਦੇ ਵਿਸ਼ੇਸ਼ ਮੁਲਾਕਾਤ ਅੰਕ ਵਿੱਚ ਛਪੀ ਸੀ। ਸ਼ਾਇਦ ਓਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਛਪੀ ਇਹ … Continue reading

Posted in ਫਿਲਮ, ਸਾਰੀਆਂ | Tagged , , | Leave a comment

ਹੀਰਕ ਰਾਜਰ ਦੇਸ਼ (ਬੰਗਾਲੀ, ਅੰਗਰੇਜ਼ੀ ਸਬਟਾਈਟਲਾਂ ਨਾਲ)

ਨਿਰਦੇਸ਼ਕ: ਸਤਿਆਜੀਤ ਰੇਅ ਬਣਨ ਸਾਲ: 1980 -ਸੁਖਵੰਤ ਹੁੰਦਲ- ਹੀਰਕ ਰਾਜਰ ਦੇਸ਼ (ਹੀਰਿਆਂ ਦਾ ਦੇਸ਼ ਜਾਂ ਹੀਰਿਆਂ ਦੇ ਰਾਜੇ ਦਾ ਦੇਸ਼) ਸਤਿਆਜੀਤ ਰੇਅ ਦੀ ਇਕ ਵੱਖਰੀ ਕਿਸਮ ਦੀ ਫਿਲਮ ਹੈ। ਇਸ ਵਿੱਚ ਰੇਅ ਨੇ ਖੁਲ੍ਹੇਆਮ ਦਿਖਾਇਆ ਹੈ ਕਿ ਜਿਹੜਾ ਰਾਜ ਲੋਕਾਂ … Continue reading

Posted in ਫਿਲਮ, ਸਾਰੀਆਂ | Tagged , , , , , , , , | Leave a comment

ਜੈਨੇਸਿਸ (ਹਿੰਦੀ ਫਿਲਮ -1986)

ਨਿਰਦੇਸ਼ਕ: ਮ੍ਰਿਣਲ ਸੇਨ ਕਲਾਕਾਰ: ਓਮਪੁਰੀ, ਨਸੀਰੂਦੀਨ ਸ਼ਾਹ ਅਤੇ ਸ਼ਬਾਨਾ ਆਜ਼ਮੀ ਜੈਨੇਸਿਸ ਦੀ ਕਹਾਣੀ ਇਕ ਕਿਸਾਨ ਅਤੇ ਇਕ ਜੁਲਾਹੇ, ‘ਤੇ ਕੇਂਦਰਿਤ ਹੈ। ਇਹ ਦੋਵੇਂ ਆਪਣੇ ਇਲਾਕੇ ਵਿੱਚ ਪਏ ਸੋਕੇ ਦੀ ਮਾਰ ਤੋਂ ਬਚਣ ਲਈ ਆਪਣਾ ਇਲਾਕਾ ਛੱਡ ਕੇ ਇਕ ਦੂਰ ਦੇ … Continue reading

Posted in ਫਿਲਮ, ਸਾਰੀਆਂ | Tagged , , , , , | Leave a comment