Category Archives: ਵਾਤਾਵਰਨ

ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।

ਸੁਖਵੰਤ ਹੁੰਦਲ ਜ਼ਿੰਦਾ ਰਹਿਣ ਲਈ ਹਰ ਇਕ ਇਨਸਾਨ ਨੂੰ ਹਵਾ, ਪਾਣੀ, ਖੁਰਾਕ ਆਦਿ ਦੀ ਲੋੜ ਪੈਂਦੀ ਹੈ। ਇਸ ਲਈ ਸਾਨੂੰ ਇਹ ਲਗ ਸਕਦਾ ਹੈ ਕਿ ਜਦੋਂ ਹਵਾ, ਪਾਣੀ ਅਤੇ ਖੁਰਾਕ ਉਪਜਾਉਣ ਦੇ ਸਾਧਨ (ਧਰਤੀ, ਸਮੁੰਦਰ ਆਦਿ) ਪ੍ਰਦੂਸ਼ਤ ਹੁੰਦੇ ਹਨ ਜਾਂ … Continue reading

Posted in ਵਾਤਾਵਰਨ, ਸਾਰੀਆਂ | Tagged , , , , , , , , | Leave a comment

ਸਾਡੀ ਸਿਹਤ ਅਤੇ ਸਮਾਜਕ-ਆਰਥਿਕ ਪ੍ਰਬੰਧ

ਸੁਖਵੰਤ ਹੁੰਦਲ (ਇਹ ਲੇਖ ਪਹਿਲੀ ਵਾਰ 20 ਮਾਰਚ 2001 ਵਿੱਚ ਛੱਪਿਆ ਸੀ। ਹੋ ਸਕਦਾ ਹੈ ਕਿ ਇਸ ਵਿੱਚ ਵਰਤੇ ਕੁਝ ਅੰਕੜੇ ਤਾਜ਼ੇ ਨਾ ਹੋਣ, ਪਰ ਇਸ ਲੇਖ ਵਿੱਚ ਪੇਸ਼ ਕੀਤੀ ਦਲੀਲ ਇਸ ਵੇਲੇ ਵੀ ਸਹੀ ਹੈ।) ਅੱਜ ਇਨਸਾਨ ਨੂੰ ਹਰ … Continue reading

Posted in ਵਾਤਾਵਰਨ, ਸਾਰੀਆਂ | Tagged , , , , , , , , , , | Leave a comment

ਸਲੋਅ ਪੁਆਜ਼ਿਨਿੰਗ ਆਫ ਇੰਡਿਆ

ਹਿੰਦੁਸਤਾਨ ਵਿੱਚ ਕੀੜੇਮਾਰ ਦਵਾਈਆਂ (ਪੈਸਟੀਸਾਈਡਜ਼) ਦੀ ਦੁਰਵਰਤੋਂ ਕਾਰਨ ਵਾਤਾਵਰਨ ਵਿੱਚ ਫੈਲ ਰਹੇ ਜ਼ਹਿਰ ਬਾਰੇ ਇਕ ਡਾਕੂਮੈਂਟਰੀ। ਇਸ ਵਿੱਚ ਕੇਰਲਾ ਅਤੇ ਪੰਜਾਬ ਬਾਰੇ ਗੱਲ ਕੀਤੀ ਗਈ ਹੈ। ਫਸਲਾਂ ਉੱਤੇ ਵਰਤੀਆਂ ਜਾਂਦੀਆਂ ਲੋੜ ਤੋਂ ਵੱਧ ਕੀੜੇਮਾਰ ਦਵਾਈਆਂ ਇਕ ਪਾਸੇ ਕਿਸਾਨਾਂ ਲਈ ਵਾਧੂ … Continue reading

Posted in ਫਿਲਮ, ਵਾਤਾਵਰਨ, ਸਾਰੀਆਂ | Tagged , | Leave a comment

ਕੰਜ਼ਿਉਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ

ਸੁਖਵੰਤ ਹੁੰਦਲ ਜਾਣ-ਪਛਾਣ: ਅੱਜ ਸੰਸਾਰ ਪੱਧਰ ਉੱਤੇ ਕੰਜ਼ਿਉਮਰਿਜ਼ਮ (ਖਪਤਵਾਦ) ਨੇ ਲੋਕਾਂ ਦੇ ਰਹਿਣ ਸਹਿਣ ਨੂੰ ਪੂਰੀ ਤਰ੍ਹਾਂ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਓਪਰੀ ਨਜ਼ਰ ਨਾਲ ਦੇਖਿਆਂ ਕੰਜ਼ਿਉਮਰਿਜ਼ਮ ਦਾ ਇਹ ਪਸਾਰ  ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਪਰ … Continue reading

Posted in ਵਾਤਾਵਰਨ, ਸਾਰੀਆਂ | Tagged , , , , , , , , , , , , , , , , , , , , , , , , , , , , , , , , , , | Leave a comment

ਫੌਜ ਅਤੇ ਵਾਤਾਵਰਨ

ਸੁਖਵੰਤ ਹੁੰਦਲ ਇਸ ਸਮੇਂ ਧਰਤੀ ਦੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੀ ਸਮੱਸਿਆ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਵੱਡੀ ਪੱਧਰ ਉੱਤੇ ਇਹ ਵੀ ਮੰਨਿਆ ਜਾ ਚੁੱਕਾ ਹੈ ਕਿ ਧਰਤੀ ਉੱਪਰ ਵਾਪਰ ਰਹੀਆਂ ਮਨੁੱਖੀ ਸਰਗਰਮੀਆਂ ਇਸ … Continue reading

Posted in ਵਾਤਾਵਰਨ, ਸਾਰੀਆਂ | Leave a comment