Category Archives: ਸਾਰੀਆਂ

ਸਤਿਆਜੀਤ ਰੇਅ ਦਾ ਸਿਨੇਮਾ

ਸੁਖਵੰਤ ਹੁੰਦਲ ਸਤਿਆਜੀਤ ਰੇਅ ਦਾ ਨਾਂ ਦੁਨੀਆ ਦੇ ਬਿਹਤਰੀਨ ਫਿਲਮਸਾਜ਼ਾਂ ਵਿੱਚ ਆਉਂਦਾ ਹੈ। ਉਸ ਨੇ ਆਪਣੇ ਚਾਰ ਦਹਾਕਿਆਂ ਦੇ ਕਰੀਬ ਲੰਮੇ ਫਿਲਮ ਕੈਰੀਅਰ ਦੌਰਾਨ 35 ਦੇ ਲਗਭਗ ਫੀਚਰ ਅਤੇ ਡਾਕੂਮੈਂਟਰੀ ਫਿਲਮਾਂ ਬਣਾਈਆਂ। ਉਸ ਦੀਆਂ ਇਹ ਫਿਲਮਾਂ ਭਾਰਤੀ ਵਪਾਰਕ ਫਿਲਮ ਸਨਅਤ … Continue reading

Posted in ਫਿਲਮ, ਸਾਰੀਆਂ | Tagged , , , , , , , , , , , , | Leave a comment

ਫੌਜ ਅਤੇ ਵਾਤਾਵਰਨ ਦਾ ਨੁਕਸਾਨ

ਸੁਖਵੰਤ ਹੁੰਦਲ ਇਸ ਸਮੇਂ ਧਰਤੀ ਦੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੀ ਸਮੱਸਿਆ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ।  ਵੱਡੀ ਪੱਧਰ ਉੱਤੇ ਇਹ ਵੀ ਮੰਨਿਆ ਜਾ ਚੁੱਕਾ ਹੈ ਕਿ ਧਰਤੀ ਉੱਪਰ ਵਾਪਰ ਰਹੀਆਂ ਮਨੁੱਖੀ ਸਰਗਰਮੀਆਂ ਇਸ … Continue reading

Posted in ਸਾਰੀਆਂ | Tagged , | Leave a comment

ਭਾਰਤੀਆਂ ਨੇ ਕਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ?

ਸੁਖਵੰਤ ਹੁੰਦਲ ਸਾਧੂ ਬਿਨਿੰਗ ਕਨੇਡਾ ਦੀ ਭਾਰਤੀ ਕਮਿਉਨਿਟੀ ਵਲੋਂ ਇੱਥੇ ਆਪਣੇ ਹੱਕ ਲੈਣ ਲਈ ਕੀਤੀਆਂ ਜੱਦੋਜਹਿਦਾਂ ਦਾ ਇਕ ਲੰਮਾ ਇਤਿਹਾਸ ਹੈ। ਜਿੱਥੇ ਕਮਿਊਨਿਟੀ ਵਲੋਂ ਕਨੇਡਾ ਦੇ ਇਮੀਗਰੇਸ਼ਨ ਦੇ ਕਾਨੂੰਨਾਂ ਵਿੱਚ ਤਬਦੀਲੀਆਂ ਲਿਆਉਣ ਵਾਸਤੇ ਜਾਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਕੀਤੀਆਂ … Continue reading

Posted in ਸਾਰੀਆਂ | Tagged , , , , , , , , | Leave a comment

ਉੱਤਰੀ ਅਮਰੀਕਾ ਵਿਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ – ਹਿਊ ਜਾਹਨਸਨ

(ਅੰਗਰੇਜ਼ੀ ਤੋਂ ਅਨੁਵਾਦ : ਸੁਖਵੰਤ ਹੁੰਦਲ) ਉੱਤਰੀ ਅਮਰੀਕਾ ਵਿਚ ਹਿੰਦੁਸਤਾਨ ਤੋਂ ਪਹਿਲੇ ਅਵਾਸੀ, ਜਿਹਨਾਂ ਵਿਚੋਂ ਬਹੁਗਿਣਤੀ ਸਿੱਖ ਸਨ, 1903-1904 ਵਿਚ ਏਥੇ ਆਏ। ਬੇਸ਼ੱਕ ਕੈਨੇਡਾ ਨੇ 1908 ਵਿਚ ਅਤੇ ਅਮਰੀਕਾ ਨੇ 1910 ਵਿਚ ਉਹਨਾਂ ਦੇ ਆਵਾਸ ਉਪਰ ਰੋਕ ਲਾ ਦਿੱਤੀ, ਪਰ … Continue reading

Posted in ਸਾਰੀਆਂ | Tagged , , , , , , , , , , , | Leave a comment

ਆਪਣੇ ਬਾਰੇ- ਫੈਜ਼ ਅਹਿਮਦ ਫੈਜ਼

ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ (ਆਪਣੀ ਮੌਤ ਤੋਂ ਅੱਠ ਮਹੀਨੇ ਪਹਿਲਾਂ 7 ਮਾਰਚ 1984 ਨੂੰ ਫੈਜ਼ ਅਹਿਮਦ ਫੈਜ਼ ਨੂੰ ਇਸਲਾਮਾਬਾਦ ਵਿੱਚ ਏਸ਼ੀਆ ਸਟੱਡੀ ਗਰੁੱਪ ਸਾਹਮਣੇ ਬੋਲਣ ਲਈ ਸੱਦਿਆ ਗਿਆ ਸੀ। ਉਸ ਮੀਟਿੰਗ ਵਿੱਚ ਫੈਜ਼ ਨੇ ਆਪਣੀ ਜ਼ਿੰਦਗੀ ਦੇ ਸਫਰ ਬਾਰੇ … Continue reading

Posted in ਸਾਰੀਆਂ | Tagged , , | Leave a comment

ਫੈਜ਼ ਅਹਿਮਦ ਫੈਜ (13 ਫਰਵਰੀ 1911- ਨਵੰਬਰ 1984)

ਪੰਜਾਬ ਦੇ ਜੰਮਪਲ ਉਰਦੂ ਦੇ ਬਿਹਤਰੀਨ ਸ਼ਾਇਰ ਫੈਜ਼ ਅਹਿਮਦ ਫੈਜ਼ ਦਾ ਜਨਮ 13 ਫਰਵਰੀ 1911 ਨੂੰ ਅਣਵੰਡੇ ਪੰਜਾਬ ਦੇ ਸ਼ਹਿਰ ਸਿਆਲਕੋਟ ਵਿੱਚ ਹੋਇਆ ਅਤੇ ਉਹਨਾਂ ਦੀ ਮੌਤ ਨਵੰਬਰ 1984 ਨੂੰ ਲਾਹੌਰ ਵਿਖੇ ਹੋਈ। ਚਾਰ ਦਹਾਕਿਆਂ ਦੇ ਅਰਸੇ ਵਿੱਚ ਫੈਲੇ ਆਪਣੇ … Continue reading

Posted in ਸਾਰੀਆਂ | Tagged | Leave a comment

ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਮੁਲਾਕਾਤ

ਸੁਖਵੰਤ ਹੁੰਦਲ ਸਾਧੂ ਬਿਨਿੰਗ (ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਕੀਤੀ ਇਹ ਮੁਲਾਕਾਤ ਪਹਿਲੀ ਵਾਰ ਵਤਨ ਦੇ ਅਕਤੂਬਰ/ਨਵੰਬਰ/ਦਸੰਬਰ-1992 ਦੇ ਵਿਸ਼ੇਸ਼ ਮੁਲਾਕਾਤ ਅੰਕ ਵਿੱਚ ਛਪੀ ਸੀ। ਸ਼ਾਇਦ ਓਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਛਪੀ ਇਹ … Continue reading

Posted in ਫਿਲਮ, ਸਾਰੀਆਂ | Tagged , , | Leave a comment