Tag Archives: ਸੁਖਵੰਤ ਹੁੰਦਲ

ਫਾਸ਼ੀਵਾਦ ਕਿਵੇਂ ਕੰਮ ਕਰਦਾ ਹੈ?

ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਸਨ ਸਟੈਨਲੀ ਨਾਲ ਸ਼ਾਨ ਈਲਿੰਗ ਦੀ ਗੱਲਬਾਤ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ (ਇਨ੍ਹਾਂ ਦਿਨਾਂ ਵਿੱਚ ਸ਼ਬਦ ਫਾਸ਼ੀਵਾਦ ਆਮ ਵਰਤਿਆ ਜਾ ਰਿਹਾ ਹੈ, ਬਹੁਤੀ ਵਾਰ ਕਿਸੇ ਦੂਸਰੇ ਦੀ ਸਿਆਸਤ ਨੂੰ ਨੀਵਾਂ ਦਿਖਾਉਣ ਲਈ ਕੱਢੀ ਇਕ ਗਾਲ੍ਹ ਵਾਂਗ। ਇਸ … Continue reading

Posted in ਸਾਰੀਆਂ | Tagged , , | Leave a comment

ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ

ਸੁਖਵੰਤ ਹੁੰਦਲ ਪਰਮਾਣੂ ਊਰਜਾ ਨਾਲ ਬਿਜਲੀ ਪੈਦਾ ਕਰਨ (ਅੱਗੇ ਪਰਮਾਣੂ ਬਿਜਲੀ) ਦੀ ਸ਼ੁਰੂਆਤ 1950ਵਿਆਂ ਵਿੱਚ ਹੋਈ ਸੀ। 27 ਜੂਨ 1954 ਨੂੰ ਸਾਬਕਾ ਸੋਵੀਅਤ ਯੂਨੀਅਨ ਵਿੱਚ ਬਣਿਆ ਓਬਨਿੰਸਕ ਨਿਊਕਲੀਅਰ ਪਾਵਰ ਪਲਾਂਟ ਦੁਨੀਆ ਵਿੱਚ ਪਰਮਾਣੂ ਬਿਜਲੀ ਪੈਦਾ ਕਰਨ ਵਾਲਾ ਪਹਿਲਾ ਪਲਾਂਟ ਮੰਨਿਆ … Continue reading

Posted in ਸਾਰੀਆਂ | Tagged , , , | Leave a comment

ਮੁਨਸ਼ੀ ਪ੍ਰੇਮ ਚੰਦ ਦੇ ਸਾਹਿਤ ‘ਤੇ ਬਣੀਆਂ ਟੈਲੀਫਿਲਮਾਂ

-ਸੁਖਵੰਤ ਹੁੰਦਲ- ਮੁਨਸ਼ੀ ਪ੍ਰੇਮ ਚੰਦ ਹਿੰਦੁਸਤਾਨ ਦੇ ਇਕ ਬਹੁਤ ਹੀ ਮਹੱਤਵਪੂਰਨ ਲੇਖਕ ਹਨ। ਉਨ੍ਹਾਂ ਨੇ ਦਰਜਨ ਤੋਂ ਵੱਧ ਨਾਵਲ ਅਤੇ 250 ਦੇ ਕਰੀਬ ਕਹਾਣੀਆਂ ਲਿਖੀਆਂ ਹਨ। ਉਨ੍ਹਾਂ ਦੀਆਂ ਬਹੁਤੀਆਂ ਸਾਰੀਆਂ ਲਿਖਤਾਂ ‘ਤੇ ਬਣੀਆਂ ਟੈਲੀਫਿਲਮਾਂ ਯੂ ਟਿਊਬ ਉੱਪਰ ਮੁਫਤ ਦੇਖੀਆਂ ਜਾ … Continue reading

Posted in ਸਾਰੀਆਂ | Tagged , , , , , , , , , , , , , | Leave a comment

ਮਸਲੇ ਦਾ ਹੱਲ ਤਲਾਕ ਸੀ, ਮੌਤ ਨਹੀਂ

ਲੇਖਕ: ਸਰਬਜੀਤ ਕੌਰ ਅਠਵਾਲ ਅਤੇ ਜੈੱਫ ਹਡਸਨ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਸੁਰਜੀਤ ਕੌਰ ਅਠਵਾਲ ਦੀ ਸੱਸ ਬਚਨ ਕੌਰ ਅਠਵਾਲ (ਬਰਤਾਨੀਆ ਵਿੱਚ ਅਣਖ ਖਾਤਰ ਸੁਰਜੀਤ ਕੌਰ ਅਠਵਾਲ ਦੇ ਕੀਤੇ ਕਤਲ ਬਾਰੇ ਲਿਖੀ ਕਿਤਾਬ ‘ਬੇਇੱਜ਼ਤ’ ਦਾ … Continue reading

Posted in ਸਾਰੀਆਂ | Tagged , , , , , | Leave a comment

ਪੰਜਾਬੀ ਦਾ ਵਿਲੱਖਣ ਫਿਲਮਸਾਜ਼ ਗੁਰਵਿੰਦਰ ਸਿੰਘ

-ਸੁਖਵੰਤ ਹੁੰਦਲ- ਗੁਰਵਿੰਦਰ ਸਿੰਘ ਪੰਜਾਬੀ ਦਾ ਇਕ ਵਿਲੱਖਣ ਫਿਲਮਸਾਜ਼ ਹੈ। ਉਸ ਦੀ ਵਿਲੱਖਣਤਾ ਦਾ ਕਾਰਨ ਉਸ ਦੀ ਫਿਲਮਸਾਜ਼ੀ ਦੀ ਵੱਖਰੀ ਸ਼ੈਲੀ ਅਤੇ ਵਿਸ਼ਿਆਂ ਦੀ ਵੱਖਰੀ ਚੋਣ ਹੈ। ਉਸ ਦਾ ਕਹਿਣਾ ਹੈ, “ਸਿਨਮਾ ਮੇਰੇ ਲਈ ਜ਼ਿੰਦਗੀ ਅਤੇ ਘਟਨਾਵਾਂ, ਸਮੇਂ ਅਤੇ ਥਾਂ, … Continue reading

Posted in ਫਿਲਮ, ਸਾਰੀਆਂ | Tagged , , , | Leave a comment

ਫਿਲਮ ਪਦਮਾਵਤ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਨਾਮ ਫਿਲਮ ਅਦਾਕਾਰਾ ਸਵਾਰਾ ਭਾਸਕਰ ਦਾ ਖੁੱਲ੍ਹਾ ਖੱਤ

ਅੰਗਰੇਜ਼ੀ ਤੋਂ ਅਨੁਵਾਦ – ਸੁਖਵੰਤ ਹੁੰਦਲ ਪਿਆਰੇ ਭੰਸਾਲੀ ਜੀ, ਸਭ ਤੋਂ ਪਹਿਲਾਂ ਤੁਹਾਡੇ ਵਲੋਂ ਆਪਣਾ ਸ਼ਾਹਕਾਰ “ਪਦਮਾਵਤ” – ਰਿਲੀਜ਼ ਕਰਨ ਲਈ ਵਧਾਈਆਂ। ਬੇਸ਼ੱਕ ਇਸ ਵਿੱਚੋਂ ਤੁਹਾਨੂੰ ਬਿਹਾਰੀ, ਖੂਬਸੂਰਤ ਦੀਪਿਕਾ ਪਦੁਕੋਨ ਦੀ ਨੰਗੀ ਕਮਰ ਅਤੇ 70 ਹੋਰ ਸ਼ਾਟ ਕੱਟਣੇ ਪਏ। ਫਿਰ … Continue reading

Posted in ਫਿਲਮ, ਸਾਰੀਆਂ | Tagged , , , | Leave a comment

ਕਮਲਾ (ਹਿੰਦੀ ਫਿਲਮ) ਰਿਵੀਊ

ਨਿਰਦੇਸ਼ਕ: ਜਗਮੋਹਨ ਮੂੰਧੜਾ ਸਿਤਾਰੇ: ਮਾਰਕ ਜ਼ੁਬੇਰ, ਦੀਪਤੀ ਨਵਲ, ਸ਼ਬਾਨਾ ਆਜ਼ਮੀ, ਏ.ਕੇ. ਹੰਗਲ   -ਸੁਖਵੰਤ ਹੁੰਦਲ- 1985 ਵਿੱਚ ਬਣੀ ਫਿਲਮ ਕਮਲਾ ਦੇ ਸ਼ੁਰੂ ਵਿੱਚ ਦਿੱਲੀ ਦੀ ਇਕ ਅੰਗਰੇਜ਼ੀ ਅਖਬਾਰ ਦਾ ਸਟਾਰ ਰਿਪੋਰਟਰ ਜੈ ਸਿੰਘ ਯਾਦਵ (ਮਾਰਕ ਜ਼ੁਬੇਰ) ਮੱਧਿਆ ਪ੍ਰਦੇਸ਼ ਦੇ ਪੇਂਡੂ … Continue reading

Posted in ਫਿਲਮ, ਸਾਰੀਆਂ | Tagged , , , , , , , , , , , | Leave a comment