ਨਾਵਲ

ਇਸ ਸਫੇ ‘ਤੇ ਕਿਤਾਬਾਂ ਪਾਉਣ ਦਾ ਮਕਸਦ ਇਹਨਾਂ ਕਿਤਾਬਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ, ਕੋਈ ਮੁਨਾਫਾ ਕਮਾਉਣਾ ਨਹੀਂ। ਜੇ ਤੁਹਾਨੂੰ ਲੱਗੇ ਕਿ ਅਸੀਂ ਤੁਹਾਡੀ ਕਿਤਾਬ ਇੱਥੇ ਪਾ ਕੇ ਤੁਹਾਡੇ ਕਾਪੀਰਾਈਟ ਦੀ ਉਲੰਘਣਾ ਕਰ ਰਹੇ ਹਾਂ, ਤਾਂ ਸਾਨੂੰ ਹੇਠ ਲਿਖੇ ਪਤੇ ‘ਤੇ ਲਿਖੋ। ਅਸੀਂ ਤੁਹਾਡੀ ਕਿਤਾਬ ਇਕਦਮ ਹਟਾ ਦਿਆਂਗੇ। – Sukhwanthundal123@gmail.com

ਸਾਧੂ ਸਿੰਘ ਧਾਮੀ

ਮਲੂਕਾ – ਡਾ: ਸਾਧੂ ਸਿੰਘ ਧਾਮੀ

ਸੋਹਣ ਸਿੰਘ ਸੀਤਲ

ਤੂਤਾਂ ਵਾਲਾ ਖੂਹ
ਈਚੋਗਿਲ ਨਹਿਰ ਤੱਕ
ਜੁੱਗ ਬਦਲ ਗਿਆ

ਸ਼੍ਰੀ ਲਾਲ ਸ਼ੁਕਲ

ਰਾਗ ਦਰਬਾਰੀ

ਹਰਜੀਤ ਅਟਵਾਲ

ਹਰਜੀਤ ਅਟਵਾਲ – ਬ੍ਰਿਟਿਸ਼ ਬੌਰਨ ਦੇਸੀ
ਹਰਜੀਤ ਅਟਵਾਲ – ਸਾਊਥਾਲ
ਮੁੰਦਰੀ ਡਾਟ ਕਾਮ – ਹਰਜੀਤ ਅਟਵਾਲ
ਅਕਾਲ ਸਹਾਏ
ਦਸ ਦਰਵਾਜ਼ੇ (ਸਵੈ-ਕਥਨ)
ਗੀਤ
ਕਾਲੇ ਰੰਗ ਗੁਲਾਬਾਂ ਦੇ
ਜੇਠੂ
ਪਚਾਸੀ ਵਰ੍ਹਿਆਂ ਦਾ ਜਸ਼ਨ (ਜੀਵਨੀ)
ਮੋਰ ਉਡਾਰੀ
ਵਨ ਵੇਅ

ਹਰਮਹਿੰਦਰ ਚਹਿਲ

ਬਲੀ

ਕੇਸਰ ਸਿੰਘ

ਗਦਰ ਦੀ ਧੀ ਗੁਲਾਬ ਕੌਰ

ਖੁਸ਼ਵੰਤ ਸਿੰਘ

ਪਾਕਿਸਤਾਨ ਮੇਲ

ਦਰਸ਼ਨ ਸਿੰਘ

ਲੋਟਾ

ਨਾਨਕ ਸਿੰਘ

ਮਿੱਧੇ ਹੋਏ ਫੁੱਲ
ਪਵਿੱਤਰ ਪਾਪੀ

ਜਗਦੀਸ਼ ਚੰਦਰ

ਜਗਦੀਸ਼ ਚੰਦਰ – ਧਰਤੀ ਧਨ ਨਾ ਆਪਣਾ
ਨਰਕਕੁੰਡ ਵਿੱਚ ਵਾਸਾ – ਜਗਦੀਸ਼ ਚੰਦਰ
ਕਭੀ ਨਾ ਛੋੜੇ ਖੇਤ-ਜਗਦੀਸ਼ ਚੰਦਰ

ਬਲਵੰਤ ਗਾਰਗੀ

ਕਾਸ਼ਨੀ ਵਿਹੜਾ
ਜੂਠੀ ਰੋਟੀ
ਕੱਕਾ ਰੇਤਾ

ਬਲਦੇਵ ਸਿੰਘ

ਜੀ. ਟੀ. ਰੋਡ
ਸੜਕਨਾਮਾ

ਬੋਰਿਸ ਵਾਸੀਲਿਯੇਵ

ਸ਼ਾਂਤ ਸਰਘੀ ਵੇਲਾ

ਬੂਟਾ ਸਿੰਘ ਸ਼ਾਦ

ਕੁੱਤਿਆਂ ਵਾਲੇ ਸਰਦਾਰ

ਫ਼ਰਜ਼ੰਦ ਅਲੀ

ਭੁੱਬਲ

ਬੋਰੇਸ ਪੋਲੇਵੋਈ

ਅਸਲੀ ਇਨਸਾਨ ਦੀ ਕਹਾਣੀ-ਬੋਰੇਸ ਪੋਲੇਵੋਈ

ਮਹਿੰਦਰਪਾਲ ਸਿੰਘ ਧਾਲੀਵਾਲ

ਬੇਚੈਨ ਥੇਮਜ਼
ਭੁੱਲਿਆ ਪਿੰਡ ਗਰਾਂ

ਮਿੱਤਰ ਸੇਨ ਮੀਤ

ਤਫਤੀਸ਼ – ਮਿੱਤਰ ਸੇਨ ਮੀਤ
ਕਟਹਿਰਾ – ਮਿੱਤਰ ਸੇਨ ਮੀਤ
ਸੁਧਾਰ ਘਰ – ਮਿੱਤਰ ਸੇਨ ਮੀਤ

ਮੁਨਸ਼ੀ ਪ੍ਰੇਮ ਚੰਦ

ਗੋਦਾਨ (ਹਿੰਦੀ)
ਗਬਨ (ਹਿੰਦੀ)
ਕਰਮ ਭੂਮੀ (ਹਿੰਦੀ)
ਨਿਰਮਲਾ (ਹਿੰਦੀ)

ਮੁਪਾਲਰੰਗਨਾਇਕੰਮਾ

ਤਾਸ਼ ਦੇ ਮਹਿਲ (ਤੇਲਗੂ ਨਾਵਲ ਦਾ ਪੰਜਾਬੀ ਅਨੁਵਾਦ)

ਮੈਕਸਿਮ ਗੋਰਕੀ

ਮਾਂ – ਮੈਕਸਿਮ ਗੋਰਕੀ
ਮੇਰਾ ਬਚਪਨ
ਮੇਰੀ ਸ਼ਗਿਰਦੀ ਦੇ ਦਿਨ
ਪੀਲੇ ਦੈਂਤ ਦਾ ਸ਼ਹਿਰ
ਮੋਹ ਦੀਆਂ ਤੰਦਾਂ

14 Responses to ਨਾਵਲ

  1. ਮੈਂ ਰਸੂਲ ਹਮਜ਼ਾਤੋਵ ਦਾ ਨਾਵਲ ” ਮੇਰਾ ਦਾਗਿਸਤਾਨ ” ਦਾ pdf ਬੜੀ ਦੇਰ ਤੋਂ ਭਾਲ ਰਿਹਾ ਹਾਂ.ਜੇ ਮਿਲ ਜਾਏ ਤਾਂ ਵਧੀਆ ਹੈ.
    Vishva Mitter Bammi
    919417632228.

  2. Shammi says:

    thanx Hundal ji …. i downloaded 7 of them

  3. Shiv says:

    Can somebody send me Harjjt Uncle’s mundri.com
    Shivphysio84@gmail.com

  4. ਪ੍ਰਵੀਨ ਜੱਗੀ says:

    Thanks a lot… ਹੁਣ ਆਉ ਮਜ਼ਾ ਇਸ ਮੋਬਾਈਲ ਦਾ… ਬਹੋਤ ਬੋਹਤ ਧੰਨਵਾਦ ਜੀ….

  5. bahader singh says:

    veer g ram sarup anakhi,jaswant singh kanwal ate nanak singh g de novel v post kar sakde ho?

  6. bahader deol says:

    hundal saab hard book to pdf kime bandi hai?

    • ਪਿਆਰੇ ਬਹਾਦਰ ਦਿਉਲ ਜੀ,

      ਹਾਰਡ ਕੌਪੀ ਤੋਂ ਪੀ ਡੀ ਐਫ ਬਣਾਉਣ ਲਈ ਕਿਤਾਬ ਦੇ ਇਕੱਲੇ ਇਕੱਲੇ ਸਫੇ ਨੂੰ ਸਕੈਨਰ ‘ਤੇ ਸਕੈਨ ਕਰਨਾ ਪੈਂਦਾ ਹੈ। ਅਤੇ ਸਕੈਨ ਕੀਤੀ ਹੋਈ ਫਾਈਲ ਪੀ ਡੀ ਐਫ ਫਾਈਲ ਬਣ ਜਾਂਦੀ ਹੈ।

      ਸੁਖਵੰਤ ਹੁੰਦਲ

  7. rohit sharma says:

    Hundal saab maa naval di pdf file te kuch v likhya hoya ni dikh rha

  8. rohit sharma says:

    Hundal sahab maa noval di pdf ch kuch likhya hoya show ni ho rha

    • ਹੈਲੋ ਰੋਹਿਤ ਜੀ,

      ਮੈਂ ਜਦ ਇਸ ਨੂੰ ਖੋਲ੍ਹਦਾ ਹਾਂ ਤਾਂ ਸਭ ਕਝ ਠੀਕ ਠਾਕ ਲਿਖਿਆ ਆਉਂਦਾ ਹੈ। ਤੁਸੀਂ ਇਕ ਵਾਰ ਫਿਰ ਖੋਲ੍ਹ ਕੇ ਦੇਖਣਾ। ਕਈ ਵਾਰ ਲਿਖਤ ਨੂੰ ਡਾਉਨਲੋਡ ਹੋਣ ਲਈ ਕੁਝ ਸਕਿੰਟਾਂ ਦਾ ਸਮਾਂ ਲਗਦਾ ਹੈ। ਉਨੀ ਕੁ ਉਡੀਕ ਕਰ ਲੈਣਾ। ਜੇ ਫਿਰ ਵੀ ਗੱਲ ਨਾ ਬਣੀ ਤਾਂ ਆਪਣੀ ਈ ਮੇਲ ਮੈਨੂੰ ਇਸ ਪਤੇ sukhwanthundal123@gmail.com ‘ਤੇ ਭੇਜ ਦੇਣਾ। ਮੈਂ ਤੁਹਾਨੂੰ ਪੀ ਡੀ ਐਫ ਈ ਮੇਲ ਰਾਹੀਂ ਭੇਜਣ ਦਾ ਯਤਨ ਕਰਾਂਗਾ।

      ਸੁਖਵੰਤ ਹੁੰਦਲ

      • rohitsharma says:

        Sir fir ohi problem da samna karna pe rha hai nale sir j manmohan bawa g de safername upload jande taan vadiya ho janda dhanwad

  9. Arsh says:

    ਰਾਮ ਸਰੂਪ ਅਣਖੀ ਦੇ ਨਾਵਲ ਕਰਿਓ ਜੀ ਅਪਲੋਡ

Leave a comment

This site uses Akismet to reduce spam. Learn how your comment data is processed.