ਲੇਖ

ਸਿਨਮੇ ਨੂੰ ਸਥਾਪਤੀ ਦੇ ਸੰਗਲਾਂ ਤੋਂ ਅਜ਼ਾਦ ਕਰਵਾਉਣ ਦਾ ਇੱਛਕ ਫਿਲਮਸਾਜ਼:ਮ੍ਰਿਣਾਲ ਸੇਨ: -ਸੁਖਵੰਤ ਹੁੰਦਲ
ਸਤਿਆਜੀਤ ਰੇਅ ਦਾ ਸਿਨਮਾ -ਸੁਖਵੰਤ ਹੁੰਦਲ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ – – ਸੁਖਵੰਤ ਹੁੰਦਲ
ਇੰਡੋਕੈਨੇਡੀਅਨ ਔਰਤਾਂ ਦੇ ਕਤਲਾਂ ਦੀ ਦਾਸਤਾਨ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।– ਸੁਖਵੰਤ ਹੁੰਦਲ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ– ਸੁਖਵੰਤ ਹੁੰਦਲ
ਫੌਜ ਅਤੇ ਵਾਤਾਵਰਨ ਦਾ ਨੁਕਸਾਨ – ਸੁਖਵੰਤ ਹੁੰਦਲ
ਸਦਾ ਲਈ ਤੁਰ ਗਏ ਡਾ: ਹਰੀ ਸ਼ਰਮਾ ਨੂੰ ਸ਼ਰਧਾਂਜਲੀ – ਸੁਖਵੰਤ ਹੁੰਦਲ
ਪਰਮਾਣੂ ਬਿਜਲੀ ਬਾਰੇ ਕੁਝ ਸਵਾਲ – ਸੁਖਵੰਤ ਹੁੰਦਲ
ਮੌਜੂਦਾ ਵਿੱਤੀ ਸੰਕਟ ਦੀਆਂ ਜੜ੍ਹਾਂ ਕਿੱਥੇ ਹਨ? – ਸੁਖਵੰਤ ਹੁੰਦਲ
ਵਾਤਾਵਰਨ ਨੂੰ ਬਚਾਉਣ ਦਾ ਹੱਲ ਇਲਾਜ ਨਾਲੋਂ ਬਦਤਰ – ਸੁਖਵੰਤ ਹੁੰਦਲ
“ਪਿਆਰ ਅਤੇ ਇਨਕਲਾਬ ਦਾ ਸ਼ਾਇਰ” ਫ਼ੈਜ਼ ਅਹਿਮਦ ਫ਼ੈਜ਼ – ਸੁਖਵੰਤ ਹੁੰਦਲ
ਬੀ ਸੀ ਵਿੱਚ ਖੇਤ ਮਜ਼ਦੂਰਾਂ ਦੀ ਲੁੱਟ ਲਗਾਤਾਰ ਜਾਰੀ – ਸੁਖਵੰਤ ਹੁੰਦਲ
ਆਜ਼ਾਦ ਮੰਡੀ ਜਾਂ ਕਾਰਪੋਰੇਸ਼ਨਾਂ ਦਾ ਗ਼ਲਬਾ – ਸੁਖਵੰਤ ਹੁੰਦਲ
ਅਮਰੀਕੀ ਹਮਲੇ ਤੋਂ ਛੇ ਸਾਲਾਂ ਬਾਅਦ ਅਫਗਾਨਿਸਤਾਨ – ਸੁਖਵੰਤ ਹੁੰਦਲ
ਵਿਸ਼ਵੀਕਰਨ ਅਤੇ ਵਿਦਿਆ – ਸੁਖਵੰਤ ਹੁੰਦਲ
ਦੁਨੀਆ ਵਿੱਚ ਅੰਗਰੇਜ਼ੀ ਦਾ ਗ਼ਲਬਾ – ਸੁਖਵੰਤ ਹੁੰਦਲ
ਸਮਾਜਕ ਤਬਦੀਲੀ ਦੇ ਰੰਗਮੰਚ ਦੀਆਂ ਖਾਸ ਵਿਸ਼ੇਸ਼ਤਾਵਾਂ – ਸੁਖਵੰਤ ਹੁੰਦਲ
ਪੰਜਾਬ ਵਿੱਚ ਔਰਤਾਂ ਵਿਰੁੱਧ ਹਿੰਸਾ – ਸੁਖਵੰਤ ਹੁੰਦਲ
ਇੰਡੋ-ਕੈਨੇਡੀਅਨ ਔਰਤਾਂ ਦੇ ਕਤਲਾਂ ਦੀ ਦਾਸਤਾਨ– ਸੁਖਵੰਤ ਹੁੰਦਲ
ਸਾਡੀ ਸਿਹਤ ਅਤੇ ਸਮਾਜਕ ਆਰਥਿਕ ਪ੍ਰਬੰਧ – ਸੁਖਵੰਤ ਹੁੰਦਲ
ਭਾਰਤੀਆਂ ਨੇ ਕਨੇਡਾ ਿਵੱਚ ਵੋਟ ਦਾ ਹੱਕ ਕਸਿ ਤਰ੍ਹਾਂ ਿਲਆ? – ਸੁਖਵੰਤ ਹੁੰਦਲ ਅਤੇ ਸਾਧੂ ਬਨਿੰਿਗ
ਗੀਤ ਕਦੇ ਮਰਦਾ ਨਹੀਂ: ਕੈਮਲੂਪਸ ਦੀਆਂ ਮੱਛੀਆਂ ਨਾਟਕ ਦੀ ਆਲੋਚਨਾ – ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ
ਬਿਹਤਰੀਨ ਫਿਲਮਸਾਜ਼ ਸਤਿਆਜੀਤ ਰੇਅ– ਸੁਖਵੰਤ ਹੁੰਦਲ

THESIS

Theater For Social Change in the Punjab State of India

ਮੁਲਾਕਾਤਾਂ

ਡਾ: ਇਸ਼ਤਿਹਾਕ ਅਹਿਮਦ ਨਾਲ ਇਕ ਇੰਟਰਵਿਊ
Shyam Benegal’s films and film making- Sadhu Binning and Sukhwant Hundal
ਕੈਨੇਡਾ ਵਿੱਚ ਚੁਣੇ ਗਏ ਪਹਿਲੇ ਇੰਡੋ-ਕੈਨੇਡੀਅਨ ਐੱਮ ਐੱਲ ਏ ਮੋਹ ਸਹੋਤਾ ਨਾਲ ਇੰਟਰਵਿਊ – ਸੁਖਵੰਤ ਹੁੰਦਲ
An Interview with Moe Sihota: The first Indo-Canadian MLA elected in Canada – Sukhwant Hundal
ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ – ਸੁਖਵੰਤ ਹੁੰਦਲ
ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਮੁਲਾਕਾਤ – ਸਾਧੂ ਬਿਨਿੰਗ, ਸੁਖਵੰਤ ਹੁੰਦਲ (PDF)
ਪੰਜਾਬੀ ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਜਗਜੀਤ ਨਾਲ ਮੁਲਾਕਾਤ – ਸੁਖਵੰਤ ਹੁੰਦਲ

ਫਿਲਮ ਰਿਵੀਊ

ਫਿਲਮ ਪਦਮਾਵਤ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਨਾਮ ਖੁੱਲ੍ਹਾ ਖੱਤ – ਸਵਰਾ ਭਾਸਕਰ (ਅੰਗ੍ਰੇਜ਼ੀ ਤੋਂ ਅਨੁਵਾਦ ਸੁਖਵੰਤ ਹੁੰਦਲ)
ਕਮਲਾ (ਹਿੰਦੀ ਫਿਲਮ) ਰਿਵੀਊ – ਸੁਖਵੰਤ ਹੁੰਦਲ
ਹੀਰਾਕ ਰਾਜਾਰ ਦੇਸ਼ (ਬੰਗਾਲੀ, ਅੰਗਰੇਜ਼ੀ ਸਬਟਾਈਟਲਾਂ ਨਾਲ)– ਸੁਖਵੰਤ ਹੁੰਦਲ
ਜੈਨੇਸਿਸ (ਹਿੰਦੀ ਫਿਲਮ -1986) – ਸੁਖਵੰਤ ਹੁੰਦਲ
ਖਾਮੋਸ਼ ਪਾਣੀ– ਸੁਖਵੰਤ ਹੁੰਦਲ
ਨੀਚਾ ਨਗਰ – ਸੁਖਵੰਤ ਹੁੰਦਲ
ਸ਼ਤਰੰਜ ਕੇ ਖਿਲਾੜੀ – ਸੁਖਵੰਤ ਹੁੰਦਲ
ਨੀਰੋਜ਼ ਗੈੱਸਟ (ਨੀਰੋ ਦੇ ਮਹਿਮਾਨ): ਹਿੰਦੁਸਤਾਨ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਡਾਕੂਮੈਂਟਰੀ – ਸੁਖਵੰਤ ਹੁੰਦਲ
ਮੈਨੂਫੈਕਚਰਿੰਗ ਕਨਸੈਂਟ – ਸੰਸਾਰ ਪ੍ਰਸਿੱਧ ਬੁੱਧੀਜੀਵੀ ਨੋਮ ਚੌਮਸਕੀ ਦੇ ਜੀਵਨ ਅਤੇ ਵਿਚਾਰਾਂ ਬਾਰੇ ਡਾਕੂਮੈਂਟਰੀ -ਸੁਖਵੰਤ ਹੁੰਦਲ
ਸਿਟੀ ਆਫ ਗੋਲਡ – ਸੁਖਵੰਤ ਹੁੰਦਲ
ਪਰੋਵੋਕਡ – ਸੁਖਵੰਤ ਹੁੰਦਲ
ਵਾਰੀਅਰ ਬੁਆਇਜ਼ – ਸੁਖਵੰਤ ਹੁੰਦਲ
ਟਰੈਫਿਕ ਸਿਗਨਲ – ਸੁਖਵੰਤ ਹੁੰਦਲ
ਯਿਹ ਵੁਹ ਮੰਜ਼ਿਲ ਤੋਂ ਨਹੀਂ – ਸੁਖਵੰਤ ਹੁੰਦਲ, ਸਾਧੂ ਬਿਨਿੰਗ
ਹਮਾਰਾ ਸ਼ਹਿਰ ਬੰਬੇ (Bombay Our City) – ਸੁਖਵੰਤ ਹੁੰਦਲ, ਸਾਧੂ ਬਿਨਿੰਗ

 ਅਨੁਵਾਦ

ਆਪਣੇ ਬਾਰੇ – ਫੈਜ਼ ਅਹਿਮਦ ਫੈਜ਼ (ਅੰਗਰੇਜ਼ੀ ਤੋਂ ਅਨੁਵਾਦ ਸੁਖਵੰਤ ਹੁੰਦਲ)
ਧਰਤੀ ਧਨ ਨਾ ਆਪਣਾ (ਨਾਵਲ) – ਜਗਦੀਸ਼ ਚੰਦਰ
ਉੱਤਰੀ ਅਮਰੀਕਾ ਵਿਚ 1908 – 1918 ਤੱਕ ਭਾਰਤੀ ਦੇਸ਼ ਭਗਤਾਂ ਦੀ ਜਾਸੂਸੀ – ਹਿਊ ਜਾਹਨਸਨ   PDF
ਕੁੱਝ ਆਪਣੇ ਬਾਰੇ: ਫ਼ੈਜ਼ ਅਹਿਮਦ ਫ਼ੈਜ਼
ਛੋਟੀ ਕਾਲ਼ੀ ਮੱਛੀ (ਇੱਕ ਇਰਾਨੀ ਕਹਾਣੀ)ਲੇਖਕ- ਸਮਦ ਬਹਿਰੰਗੀ

ਪੁਸਤਕ ਰਿਵੀਊ

ਹੀਰਾ ਮੰਡੀ ਲਾਹੌਰ ਦੀ – ਸੁਖਵੰਤ ਹੁੰਦਲ

______________________________________________________________

ਫਿਲਮ ਸੰਸਾਰ:

ਮੋਟੇ ਤੌਰ ‘ਤੇ ਫਿਲਮਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇਕ ਸ਼੍ਰੇਣੀ ਵਿੱਚ ਉਹ ਫਿਲਮਾਂ ਆਉਂਦੀਆਂ ਹਨ ਜੋ ਦਰਸ਼ਕਾਂ ਨੂੰ ਸੁਪਨਿਆਂ ਦੇ ਸੰਸਾਰ ਵਿੱਚ ਲਿਜਾ ਕੇ ਉਹਨਾਂ ਨੂੰ ਅਸਲੀਅਤ ਤੋਂ ਦੂਰ ਕਰ ਦਿੰਦੀਆਂ ਹਨ। ਸਮਾਜ ਦੇ ਅਮੀਰ ਅਤੇ ਉਪਭੋਗੀ ਵਰਗ ਦੀ ਜ਼ਿੰਦਗੀ ਦੁਆਲੇ ਘੁੰਮਦੀਆਂ ਇਹ ਫਿਲਮਾਂ ਦਰਸ਼ਕਾਂ ਅੰਦਰ ਖਪਤਕਾਰੀ ਵਸਤਾਂ ਦੀ ਪ੍ਰਾਪਤੀ ਦੀ ਤਿੱਖੀ ਲਾਲਸਾ ਪੈਦਾ ਕਰਦੀਆਂ ਹਨ। ਨਤੀਜੇ ਵਜੋਂ ਦਰਸ਼ਕ ਆਪਣੀ ਅਸਲੀਅਤ ਨੂੰ ਸਮਝਣ ਅਤੇ  ਬਦਲਣ ਲਈ ਸਰਗਰਮ ਹੋਣ ਦੀ ਥਾਂ ਖਪਤਕਾਰੀ ਵਸਤਾਂ ਨੂੰ ਪ੍ਰਾਪਤ ਕਰਨ ਦੀ ਦੌੜ ਵਿੱਚ ਦੌੜਨ ਲੱਗਦੇ ਹਨ।

ਦੂਸਰੀ ਸ਼੍ਰੇਣੀ ਵਿੱਚ ਉਹ ਫਿਲਮਾਂ ਆਉਂਦੀਆਂ ਹਨ ਜੋ ਜ਼ਿੰਦਗੀ ਦੀ ਅਸਲੀਅਤ ‘ਤੇ ਆਧਾਰਿਤ ਹੁੰਦੀਆਂ ਹਨ ਅਤੇ ਦਰਸ਼ਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਹਕੀਕਤ ਨਾਲ ਜੋੜਨ ਦਾ ਯਤਨ ਕਰਦੀਆਂ ਹਨ। ਇਹਨਾਂ ਫਿਲਮਾਂ ਵਿੱਚ ਸਿਰਫ ਸਮਾਜਕ ਅਸਲੀਅਤ ਦਾ ਜ਼ਿਕਰ ਹੀ ਨਹੀਂ ਹੁੰਦਾ ਸਗੋਂ ਇਸ ਅਸਲੀਅਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮਾਜਕ, ਸਿਆਸੀ, ਆਰਥਿਕ ਅਤੇ ਸਭਿਆਚਾਰਕ ਹਾਲਤਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੁੰਦੀ ਹੈ। ਇਹ ਫਿਲਮਾਂ ਦਰਸ਼ਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਅਸਲੀਅਤ ਸਮਝਾਉਣ ਅਤੇ ਉਸ ਅਸਲੀਅਤ ਨੂੰ ਬਦਲਣ ਲਈ ਸਰਗਰਮ ਵਿਅਕਤੀ ਬਣਾਉਣ ਦੀ ਸੰਭਾਵਨਾਵਾਂ ਰੱਖਦੀਆਂ ਹਨ। ਹੇਠਾਂ ਅਸੀਂ ਇਸ ਸ਼੍ਰੇਣੀ ਵਿੱਚ ਆਉਣ ਵਾਲੀਆਂ ਫਿਲਮਾਂ ਦੀ ਲਿਸਟ ਦੇ ਰਹੇ ਹਾਂ ਤਾਂਕਿ  ਇਹਨਾਂ ਫਿਲਮਾਂ ਦੇ ਦਰਸ਼ਕਾਂ ਦਾ ਘੇਰਾ ਹੋਰ ਵੱਡਾ ਹੋ ਸਕੇ।

ਤਮਸ ਸੀਰੀਅਲ ਦੇਖਣ ਲਈ ਕਲਿੱਕ ਕਰੋ

ਤਮਸ ਸੀਰੀਅਲ ਦੇਖਣ ਲਈ ਕਲਿੱਕ ਕਰੋ

Harvest of grief

ਫਿਲਮ ਬੋਲ

ਮੈਨੂਫੈਕਚਰਿੰਗ ਕਨਸੈਂਟ

ਸਲੋਅ ਪੁਆਇਜ਼ਨਿੰਗ ਆਫ ਇੰਡੀਆ

ਖਾਮੋਸ਼ ਪਾਣੀ

ਨੀਰੋਜ਼ ਗੈੱਸਟ

ਪਰੋਵੋਕਡ

ਗਦਰ ਲਹਿਰ ਦੀ ਕਹਾਣੀ, ਬਾਬਾ ਬਿਲਗਾ ਦੀ ਜ਼ਬਾਨੀ

ਸ਼ਤਰੰਜ ਕੇ ਖਿਲਾੜੀ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.