Monthly Archives: October 2019

ਸਮਾਜਕ ਸਰੋਕਾਰਾਂ ਦਾ ਫਿਲਮਸਾਜ਼: ਨਕੁਲ ਸਾਹਨੀ

-ਸੁਖਵੰਤ ਹੁੰਦਲ- (ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਾਹਨੀ ਨਵੰਬਰ ਮਹੀਨੇ ਵਿੱਚ ਕੈਨੇਡਾ ਦੀ ਫੇਰੀ ‘ਤੇ ਆ ਰਿਹਾ ਹੈ। ਪੇਸ਼ ਹੈ ਉਸ ਦੀ ਸੰਖੇਪ ਜਾਣਪਛਾਣ।) ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਾਹਨੀ ਡਾਕੂਮੈਂਟਰੀ ਫਿਲਮਸਾਜ਼ੀ ਦੇ ਖੇਤਰ ਵਿੱਚ ਪਿਛਲੇ ਡੇਢ ਦਹਾਕੇ ਤੋਂ ਸਰਗਰਮੀ ਨਾਲ ਕੰਮ ਕਰ ਰਿਹਾ … Continue reading

Posted in ਸਾਰੀਆਂ | Leave a comment

ਇੰਟਰਨੈੱਟ ਆਰਕਾਈਵਜ਼

-ਸੁਖਵੰਤ ਹੁੰਦਲ- ਇੰਟਰਨੈੱਟ ਆਰਕਾਈਵਜ਼ ਇੰਟਰਨੈੱਟ ‘ਤੇ ਦੁਨੀਆ ਦੀਆਂ ਵੱਖ ਵੱਖ ਬੋਲੀਆਂ (ਪੰਜਾਬੀ ਸਮੇਤ) ਦੀਆਂ ਕ੍ਰੋੜਾਂ ਕਿਤਾਬਾਂ, ਆਡੀਓ ਅਤੇ ਵੀਡੀਓ ਫਾਈਲਾਂ, ਵੈੱਬ ਸਫਿਆਂ, ਸੌਫਟਵੇਅਰ ਪ੍ਰੋਗਰਾਮਾਂ ਆਦਿ ਦਾ ਭੰਡਾਰ ਹੈ। ਇਸ ਗੈਰ-ਮੁਨਾਫੇਦਾਰ (ਨਾਨ-ਪ੍ਰੌਫਿਟ) ਲਾਇਬ੍ਰੇਰੀ ਤੋਂ ਲੋਕ ਇਹ ਸਮੱਗਰੀ ਮੁਫਤ ਵਿੱਚ ਪੜ੍ਹ, ਸੁਣ … Continue reading

Posted in ਸਾਰੀਆਂ | Leave a comment