Monthly Archives: December 2011

ਗਦਰ ਲਹਿਰ ਦੀ ਕਹਾਣੀ ਬਾਬਾ ਭਗਤ ਸਿੰਘ ਬਿਲਗਾ ਦੀ ਜ਼ਬਾਨੀ

ਕੇ ਸਾਈਨ ਇੰਟਰਪ੍ਰਾਈਜਜ਼ ਦੇ ਜੋਗਿੰਦਰ ਕਲਸੀ ਹੁਰਾਂ ਵਲੋਂ ਬਾਬਾ ਭਗਤ ਸਿੰਘ ਬਿਲਗਾ ਨਾਲ ਕੀਤੀ 50 ਕੁ ਮਿਨਟ ਲੰਮੀ ਇਹ ਇੰਟਰਵਿਊ ਇਕ ਦੇਖਣਯੋਗ ਇੰਟਰਵਿਊ ਹੈ। ਇਸ ਵਿੱਚ ਬਾਬਾ ਬਿਲਗਾ ਗਦਰ ਪਾਰਟੀ ਦੇ ਬਣਨ ਅਤੇ ਉਸ ਵਲੋਂ ਭਾਰਤ ਦੀ ਅਜ਼ਾਦੀ ਲਈ ਪਾਏ … Continue reading

Posted in ਫਿਲਮ, ਸਾਰੀਆਂ | Tagged , , , | 1 Comment

ਪਰੋਵੋਕਡ

ਨਿਰਦੇਸੰਕ: ਜੈਗ ਮੂੰਧੜਾ (ਇੰਗਲੈਂਡ ਵਿੱਚ ਵਿਆਹ ਕੇ ਆਈ ਇਕ ਪੰਜਾਬੀ ਔਰਤ ਦੀ ਸੱਚੀ ਕਹਾਣੀ ‘ਤੇ ਆਧਾਰਿਤ ਫਿਲਮ) ਅੰਗਰੇਜ਼ੀ ਦੀ ਫਿਲਮ “ਪਰੋਵੋਕਡ” ਇੰਗਲੈਂਡ ਵਿੱਚ ਵਿਆਹ ਕੇ ਆਈ ਇਕ ਪੰਜਾਬੀ ਔਰਤ ਕਿਰਨਜੀਤ ਆਹਲੂਵਾਲੀਆ ਦੇ ਜੀਵਨ ਦੀ ਸੱਚੀ ਕਹਾਣੀ ਉੱਪਰ ਬਣਾਈ ਗਈ ਹੈ। … Continue reading

Posted in ਫਿਲਮ, ਸਾਰੀਆਂ | Tagged , , , , , , , , | Leave a comment

ਨੀਰੋ’ਜ਼ ਗੈੱਸਟ (ਨੀਰੋ ਦੇ ਮਹਿਮਾਨ): ਹਿੰਦੁਸਤਾਨ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਡਾਕੂਮੈਂਟਰੀ

ਡਾਇਰੈਕਟਰ: ਦੀਪਾ ਭਾਟੀਆ ਹਿੰਦੁਸਤਾਨ ਦੇ ਪੇਂਡੂ ਖੇਤਰ ਬਾਰੇ ਸ਼ਿੱਦਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਲਿਖਣ ਵਾਲੇ ਪੱਤਰਕਾਰ ਪੀ ਸਾਈਨਾਥ ਦੇ ਕੰਮ ਉੱਤੇ ਬਣੀ ਇਹ ਡਾਕੂਮੈਂਟਰੀ ਹਿੰਦੁਸਤਾਨ ਵਿੱਚ ਪੈਦਾ ਹੋਏ ਖੇਤੀਬਾੜੀ ਸੰਕਟ ਕਾਰਨ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਬਾਰੇ ਬਹੁਪੱਖੀ ਜਾਣਕਾਰੀ … Continue reading

Posted in ਫਿਲਮ, ਸਾਰੀਆਂ | Tagged , , , , | 1 Comment